ਪੁਲਿਸ ਅਕੈਡਮੀ ਦੇ ਹੈੱਡ ਕਾਂਸਟੇਬਲ ਦੀ ਸਵਿਫਟ ਕਾਰ ਦੇ ਚਾਰੋ ਟਾਇਰ ਚੋਰੀ
ਜਲੰਧਰ: ਚੋਰੀ ਦੀਆ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਆਏ ਦਿਨ ਕੋਈ ਨਾ ਕੋਈ ਵਰਦਾਤ ਦੇਖਣ ਨੂੰ ਮਿਲ ਜਾਂਦੀ ਹੈ | ਪਰ ਅਸੀਂ ਹੁਣ ਜਿਹੜੀ ਚੋਰੀ ਦੀ ਘਟਨਾ ਤੁਹਾਨੂੰ ਦੱਸਣ ਜਾ ਰਹੇ ਹੈ ਕਾਫੀ ਹੈਰਾਨ ਕਰ ਦੇਂ ਵਾਲੀ ਘਟਨਾ ਹੈ , ਪਿਮਸ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਪੁਲਿਸ ਅਕੈਡਮੀ ਦੇ ਹੈੱਡ ਕਾਂਸਟੇਬਲ ਦੀ ਸਵਿਫਟ ਕਾਰ ਦੇ ਚਾਰੋ ਟਾਇਰ ਚੋਰੀ ਹੋ ਗਏ
ਜਾਣਕਾਰੀ ਮੁਤਾਬਕ ਹੈੱਡ ਕਾਂਸਟੇਬਲ ਚਮਿਕ ਗੋਇਲ ਨੇ ਬੁੱਧਵਾਰ ਨੂੰ ਆਪਣੀ ਪਤਨੀ ਮਿਲ ਆਪਣੀ ਪਤਨੀ ਨੂੰ ਪਿਮਸ ਹਸਪਤਾਲ ਦਾਖ਼ਲ ਕਰਵਾਇਆ ਸੀ
ਹਾਲ ਹੀ ਚ ਜਦੋਂ ਉਹ ਮਿਲਣ ਗਿਆ ਤਾਂ ਉਸਨੇ ਆਪਣੀ ਕਾਰ ਹਸਪਤਾਲ ਦੇ
ਡਾਕਟਰਾਂ ਦੀ ਪਾਰਕਿੰਗ ਵਿੱਚ ਖੜੀ ਕਰ੍ ਦਿਤੀ | ਸਵੇਰੇ ਉਹ ਕਰੀਬ 11 ਵਜੇ ਕਾਰ ਲੈਣ ਆਇਆ ਤਾਂ ਦੇਖਿਆ ਕਾਰ ਦੇ ਚਾਰੋ ਟਾਇਰ ਗਾਇਬ
ਇਸ ਸੰਬੰਧੀ ਜਦ ਪਾਰਕਿੰਗ ਵਾਲਿਆ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਵੀ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ | ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ , ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੂਰੁ ਕੀਤੀ | ਪੁਲਿਸ ਵਲੋਂ ਪਾਰਕਿੰਗ ਚ ਲੱਗੇ ਸੀ.ਸੀ ਟੀਵੀ ਕੈਮਰਿਆ ਦੀ ਜਾਂਚ ਕੀਤੀ ਜਾ ਰਹੀ ਹੈ
0 Response to "ਪੁਲਿਸ ਅਕੈਡਮੀ ਦੇ ਹੈੱਡ ਕਾਂਸਟੇਬਲ ਦੀ ਸਵਿਫਟ ਕਾਰ ਦੇ ਚਾਰੋ ਟਾਇਰ ਚੋਰੀ"
Post a Comment