ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਸਰਕਾਰੀ ਸਕੂਲ ਵਿੱਚ ਕੋਰੋਨਾ ਦੀ ਫਿਰ ਤੋਂ ਵਾਪਸੀ , 22 ਵਿਦਿਆਰਥੀ ਕੋਰੋਨਾ ਪਾਜ਼ੀਟਿਵ
ਹੁਸ਼ਿਆਰਪੁਰ : ਪੰਜਾਬ ਵਿੱਚ ਕਾਫੀ ਸਮੇਂ ਤੋਂ ਥਮੇ ਹੋਏ ਕੋਰੋਨਾ ਦੀ ਵਾਪਸੀ ਫਿਰ ਹੋ ਗਈ |ਹੁਸ਼ਿਆਰਪੁਰ ਦੇ ਇੱਕ ਸਰਕਾਰੀ ਸਕੂਲ ਵਿੱਚ ਪਹਿਲਾ 10 ਬੱਚੇ ਕੋਰੋਨਾ ਪਾਜ਼ੀਟਿਵ ਨਿਕਲੇ 510 ਵਿਦਿਆਰਥੀਆਂ ਵਿੱਚੋ ਸੈਂਪਲ ਲਏ ਗਏ ਫੇਰ ਹੋਰ 12 ਬੱਚੇ ਕੋਰੋਨਾ ਪਾਜ਼ਿਟਿਵ ਨਿਕਲੇ ਇਨ੍ਹਾਂ ਦੇ ਬਾਵਜ਼ੂਦ ਸਕੂਲ ਨੂੰ ਸੈਨੀਟੀਜ਼ ਕੀਤਾ ਗਿਆ ਹੈ
ਮਿਲੀ ਜਾਣਕਾਰੀ ਮੁਤਾਬਕ SDM ਵਲੋਂ ਸਕੂਲ ਨੂੰ 10 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ | ਪਿਛਲੇ 2 ਸਾਲਾਂ ਤੋਂ ਬੰਦ ਪਏ ਸਕੂਲਾਂ ਵਿੱਚ ਰੌਣਕਾ ਮਸੀ ਲਗੀਆਂ ਸੀ ਕੋਰੋਨਾ ਦੀ ਫਿਰ ਤੋਂ ਹੋਈ ਦਸਤਕ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਜਿਹੜੇ ਵੀ ਇਹਨਾਂ ਬੱਚਿਆ ਦੇ ਸੰਪਰਕ ਵਿੱਚ ਆਏ ਸੀ ਓਹਨਾ ਦਾ ਵੀ ਸੈਂਪਲ ਟੈਸਟ ਭੇਜਿਆ ਗਿਆ |
0 Response to "ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਸਰਕਾਰੀ ਸਕੂਲ ਵਿੱਚ ਕੋਰੋਨਾ ਦੀ ਫਿਰ ਤੋਂ ਵਾਪਸੀ , 22 ਵਿਦਿਆਰਥੀ ਕੋਰੋਨਾ ਪਾਜ਼ੀਟਿਵ"
Post a Comment