ਅਨਿਲ ਅਰੋੜਾ ਦੀ ਗ੍ਰਿਫਤਾਰੀ ਤੇ ਪੰਜਾਬ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਬਲੀ ਵਰਤਣ ਵਾਲੇ ਸ਼ਕਸ ਅਨਿਲ ਅਰੋੜਾ ਦੀ ਗ੍ਰਿਫਤਾਰੀ ਤੇ ਪੰਜਾਬ ਪੁਲਿਸ ਨੇ ਰੱਖ ਦਿੱਤਾ 1 ਲੱਖ ਦਾ ਇਨਾਮ ਇਸ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਰੋਸ ਅਤੇ ਉਨਾਂ ਵਲੋਂ ਵੱਖ ਵੱਖ ਥਾਵਾਂ ਤੇ ਲਾਏ ਧਰਨੇ ਕਰਕੇ ਪੰਜਾਬ ਪੁਲਿਸ ਨੂੰ ਅਨਿਲ ਅਰੋੜਾ ਤੇ ਐਕਸ਼ਨ ਲੈਣਾ ਪੈ ਗਿਆ | ਕਿਉਕਿਂ ਪਹਿਲਾ ਸਿਰਫ ਉਸ ਤੇ FIR ਦਰਜ ਹੋਈ ਸੀ ਪਰ ਉਸਦੀ ਗ੍ਰਿਫਤਾਰੀ ਨਹੀਂ ਹੋਈਂ ਸੀ ਜਿਸ ਕਾਰਨ ਪੰਜਾਬ ਪੁਲਿਸ ਨੇ ਇਹ ਫੈਸਲਾ ਲਿਆ
ਪੋਸਟ ਨੂੰ ਸ਼ੇਅਰ੍ ਕਰੋ , ਜੁੜੋ ਸਾਡੇ ਫੈਕਬੁੱਕ ਪੇਜ ਅਤੇ ਯੂਟਿਊਬ ਨਾਲ
0 Response to "ਅਨਿਲ ਅਰੋੜਾ ਦੀ ਗ੍ਰਿਫਤਾਰੀ ਤੇ ਪੰਜਾਬ ਪੁਲਿਸ ਨੇ ਰੱਖਿਆ 1 ਲੱਖ ਦਾ ਇਨਾਮ"
Post a Comment