ਕੀ ਤੁਹਾਨੂੰ ਪਤਾ ਹੈ ਜੋ ਪੰਜਾਬੀ ਸਿੰਗਰ ਐਕਟਰ ਪਰਮੀਸ਼ ਵਰਮਾ ਦੀ ਪਤਨੀ ਹੈ ਉਹ ਕੌਣ ਹਨ ਆਓ ਜਾਣਦੇ ਹਾਂ ਗੀਤ ਗਰੇਵਾਲ ਬਾਰੇ
ਜਿਦਾ ਕਿ ਤੁਹਾਨੂੰ ਪਤਾ ਹੀ ਹੈ ਪਿੱਛੇ ਹੀ ਪਰਮੀਸ਼ ਵਰਮਾ ਦਾ ਮੰਗਣਾ ਹੋਇਆ ਹੈ। ਜੋ ਕਿ 17 ਅਕਤੂਬਰ 2021 ਨੂੰ ਹੋਇਆ ਹੈ। ਪਰਮੀਸ਼ ਵਰਮਾ ਇਕ ਐਕਟਰ ਅਤੇ ਸਿੰਗਰ ਹਨ। ਪਰਮੀਸ਼ ਵਰਮਾ ਦਾ ਮੰਗਣਾ ਹਨ ਜਿਸ ਨਾਲ ਹੋਇਆ ਹੈ ਉਨ੍ਹਾਂ ਦਾ ਨਾਮ ਹੀ ਗੀਤ ਗਰੇਵਾਲ ਹੈ। ਪਰਮੀਸ਼ ਵਰਮਾ ਨੇ ਆਪਣੀ ਪਤਨੀ ਗੀਤ ਗਰੇਵਾਲ ਨੂੰ 4 ਕਰੋੜ ਦੀ ਗੱਡੀ ਗਿਫਟ ਕੀਤੀ|ਗੀਤ ਗਰੇਵਾਲ ਦੀ ਪੂਰੀ ਫੈਮਿਲੀ ਕੈਨੇਡਾ ਵਿੱਚ ਸੈੱਟ ਹੈ ਉਹ ਕੈਨੇਡਾ ਦੇ ਸਰੀ ਸ਼ਹਿਰ ਦੀ ਵਾਸਨੀਕ ਹੈ ਅਤੇ ਉਹ ਇਕ ਰਾਜਨੀਤਿਕ ਲੀਡਰ ਵੀ ਹਨ ਪਰਮੀਸ਼ ਵਰਮਾ ਦਾ ਵਿਆਹ ਓਦੋਂ ਤੋਂ ਹੀ ਚਰਚਾ ਦਾ ਵਿਸ਼ਾ ਬਣਿਆ ਹੈ |ਜਦੋਂ ਤੋਂ ਸ਼ੈਰੀ ਮਾਨ ਉਹਨਾਂ ਦੇ ਵਿਆਹ ਤੋਂ ਹੋ ਕੇ ਗਏ ਹਨ | ਸ਼ੈਰੀ ਮਾਨ ਦੁਆਰਾ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਕੀਤੀ ਗਈ ਸੀ ਜੋ ਕਿ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦੇ ਹਨ ਉਸ ਦਿਨ ਤੋਂ ਹੀ ਪਰਮੀਸ਼ ਵਰਮਾ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ
ਹੋਰ ਨਵੀਆਂ ਖ਼ਬਰਾਂ ਲਈ ਸ਼ੇਅਰ ਕਰੋ ਖ਼ਬਰ ਨੂੰ ਜੁੜੇ ਰਹੋ ਸਾਡੀ ਵੈਬਸਾਈਟ ਨਾਲ
0 Response to "ਕੀ ਤੁਹਾਨੂੰ ਪਤਾ ਹੈ ਜੋ ਪੰਜਾਬੀ ਸਿੰਗਰ ਐਕਟਰ ਪਰਮੀਸ਼ ਵਰਮਾ ਦੀ ਪਤਨੀ ਹੈ ਉਹ ਕੌਣ ਹਨ ਆਓ ਜਾਣਦੇ ਹਾਂ ਗੀਤ ਗਰੇਵਾਲ ਬਾਰੇ"
Post a Comment