ਗੁਰਦਾਸਪੁਰ ਵਿੱਚ ਵਿਛੀ ਗੜ੍ਹਿਆ ਦੀ ਚਿੱਟੀ ਚਾਦਰ , ਝੋਨੇ ਦਾ ਹੋਇਆ ਨੁਕਸਾਨ

ਗੁਰਦਾਸਪੁਰ ਵਿੱਚ ਵਿਛੀ ਗੜ੍ਹਿਆ ਦੀ ਚਿੱਟੀ ਚਾਦਰ , ਝੋਨੇ ਦਾ ਹੋਇਆ ਨੁਕਸਾਨ

ਗੁਰਦਾਸਪੁਰ : ਕੱਲ ਹੋਈ ਭਾਰੀ ਗੜ੍ਹੇਮਾਰੀ ਕਾਰਨ ਖੇਤਾਂ ਵਿੱਚ ਇੱਕ ਚਿੱਟੀ ਚਾਦਰ ਜਿਹੀ ਵਿਛ ਗਈ | ਇਨੀ ਗੜ੍ਹੇਮਾਰੀ ਕਾਰਨ ਪੰਜਾਬ ਵਿੱਚ ਹੁਣ ਠੰਡ ਦਾ ਅਸਰ ਵੀ ਦਿਸਣ ਲੱਗ ਪਿਆ ਹੈ | ਇਸ ਤੋਂ ਹੁਣ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਕਿ ਹੁਣ ਆਉਣ ਵਾਲੇ ਕੁਝ ਦਿਨਾ ਤੱਕ ਠੰਡ ਦਾ ਵਧਣਾ ਲਾਜ਼ਮੀ ਹੀ ਹੈ | ਜਿਥੇ ਝੋਨੇ ਨੂੰ ਨੁਕਸਾਨ ਪਹੁੰਚਿਆ ਹੈ ਉਥੇ ਇਸਦਾ ਅਸਰ ਆਮ ਲੋਕਾਂ ਤੇ ਵੀ ਪਿਆ ਹੈ | ਇਨਾ ਸਭ ਕਰਕੇ ਕਿਸਾਨ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਹਨ |
ਅੱਜ ਦੀ ਗੜ੍ਹੇਮਾਰੀ ਕਾਰਨ ਠੰਡ ਵਧਣ ਦੇ ਅਸਾਰ ਚਾਰ ਗੁਣਾ ਵੱਧ ਗਏ ਹਨ | ਮੌਸਮ ਵਿੱਚ ਬਾਦਲਾਵ ਕਾਰਨ ਝੋਨੇ ਤੇ ਇਸਦਾ ਅਸਰ ਸਭ ਤੋਂ ਜ਼ਿਆਦਾ ਪਿਆ ਹੈ |
ਹੋਰ ਖ਼ਬਰਾਂ ਨਾਲ ਜੁੜੇ ਰਹਿਣ ਲਈ ਲਾਇਕ ਕਰੋ ਪੋਸਟ ਨੂੰ ਆਪਣੇ ਵਿਚਾਰ ਕੁਮੈਂਟਾਂ ਰਾਹੀ ਸਾਡੇ ਨਾਲ ਸਾਂਝੇ ਕਰੋ 

0 Response to "ਗੁਰਦਾਸਪੁਰ ਵਿੱਚ ਵਿਛੀ ਗੜ੍ਹਿਆ ਦੀ ਚਿੱਟੀ ਚਾਦਰ , ਝੋਨੇ ਦਾ ਹੋਇਆ ਨੁਕਸਾਨ"

Post a Comment

Ads on article

Advertise in articles 1

advertising articles 2

Advertise under the article